ਪਹਿਲਾ ਪੰਨਾ

ਪ੍ਰਬੰਧਕੀ ਢਾਂਚਾ

See In English
ਪ੍ਰਬੰਧਕੀ ਨਜ਼ਰੀਏ ਤੋ ਜ਼ਿਲ੍ਹਾ ਮੋਗਾ ਨੂੰ 4 ਉਪ ਮੰਡਲਾਂ ਵਿੱਚ ਵੰਡਿਆ ਗਿਆ ਹੈ ।
  • ਮੋਗਾ
  • ਬਾਘਾ ਪੁਰਾਣਾ
  • ਨਿਹਾਲ ਸਿੰਘ ਵਾਲਾ
  • ਧਰਮਕੋਟ
ਇਹ ਢਾਂਚਾ ਹੇਠ ਲਿਖੇ ਅਨੁਸਾਰ ਹੈ :
 
ਤਹਿਸੀਲਾਂ ਦੀ ਗਿਣਤੀ:4 (ਮੋਗਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ,ਧਰਮਕੋਟ)
ਸੀ.ਡੀ.ਬਲਾਕਾਂ ਦੀ ਗਿਣਤੀ: ਮੋਗਾ-1, ਮੋਗਾ-2, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਵਿਖੇ ਕੋਟ-ਈਸੇ-ਖਾਂ
ਪਿੰਡਾਂ ਦੀ ਗਿਣਤੀ:323
ਵਸਦੇ ਪਿੰਡਾਂ ਦੀ ਗਿਣਤੀ:318
ਅਣਵਸੇ ਪਿੰਡਾਂ ਦੀ ਗਿਣਤੀ:5
ਨਗਰ ਕੌਸਲਾਂ ਦੀ ਗਿਣਤੀ:2 (ਬਾਘਾਪੁਰਾਣਾ,ਧਰਮਕੋਟ)
ਨਗਰ ਪੰਚਾਇਤਾਂ ਦੀ ਗਿਣਤੀ: 3 (ਬੱਧਨੀ ਕਲਾਂ,ਨਿਹਾਲ ਸਿੰਘ ਵਾਲਾ,ਕੋਟ-ਈਸੇ-ਖਾਂ)
ਨਗਰ ਨਿਗਮਾ ਦੀ ਗਿਣਤੀ:1 (ਮੋਗਾ)