ਪਹਿਲਾ ਪੰਨਾ

ਜ਼ਿਲ੍ਹੇ ਤੇ ਇੱਕ ਝਾਤ

See In English
ਇਹ ਢਾਂਚਾ ਹੇਠ ਦਿੱਤੇ ਅਨੁਸਾਰ ਹੈ :-
 
ਏਰੀਆ :    2209 ਵਰਗ ਕਿ:ਮੀ:
ਜਨਸੰਖਿਆ :   8,94,854(2001 ਦੀ ਜਨਗਣਨਾ ਦੇ ਆਰਜ਼ੀ ਅੰਕੜਿਆਂ ਅਨੁਸਾਰ)
ਡਾਕਟਰੀ ਸੰਸਥਾਵਾਂ :    ਸਿਵਲ ਹਸਪਤਾਲ = 1
ਪੇਂਡੂ ਹਸਪਤਾਲ = 2
ਸੀ.ਐਚ.ਸੀ = 5
ਪੀ.ਐਚ.ਸੀ = 2
ਮਿੰਨੀ ਪੀ.ਐਚ.ਸੀ = 18
ਡਿਸਪੈਂਸਰੀਆਂ = 51
ਸਬ-ਸੈਂਟਰ = 124
ਪਸ਼ੂ ਪਾਲਣ ਸੰਸਥਾਵਾਂ :    ਸਿਵਲ ਪਸੂ ਹਸਪਤਾਲ = 54
ਸਿਵਲ ਪਸੂ ਡਿਸਪੈਂਸਰੀਆਂ = 79
ਪਸ਼ੂਆਂ ਦੀ ਜਨਗਣਨਾ :    ਗਾਵਾਂ = 26,39,000
ਮੱਝਾਂ = 61,70,700
ਪੋਲਟਰੀ = 1,14,56,800
ਸਿੱਖਿਆ :    ਆਰਟਸ,ਵਿਗਿਆਨ,ਕਾਮਰਸ ਅਤੇ ਹੋਮ ਸਾਇੰਸ ਕਾਲਜ = 07
ਇੰਜੀਨੀਅਰਿੰਗ ਕਾਲਜ = 05
ਸਰਕਾਰੀ ਪੋਲੀਟੈਕਨਿਕ ਕਾਲਜ = 01
ਟੀਚਰਜ਼ ਟਰੇਨਿੰਗ ਕਾਲਜ (ਬੀ.ਐਡ) = 11
ਸੀ.ਸੈ. ਸਕੂਲ = 67
ਹਾਈ ਸਕੂਲ = 83
ਮਿਡਲ ਸਕੂਲ = 88
ਪ੍ਰਾਇਮਰੀ ਸਕੂਲ = 338
ਪ੍ਰੀ.ਪ੍ਰਾਇਮਰੀ ਸਕੂਲ = 01
ਈ.ਟੀ.ਟੀ ਸੰਸਥਾਵਾਂ(ਡਾਈਟ) = 01
ਤਕਨੀਕੀ,ਉਦਯੋਗਿਕ, ਆਰਟ ਅਤੇ ਕਰਾਫਟ ਸਕੂਲਜ = 02
ਸਹਾਇਤਾ ਪ੍ਰਾਪਤ ਸਕੂਲ = 11
ਲੋਕਲ ਬਾਡੀਜ਼ :    ਮਾਰਕੀਟ ਕਮੇਟੀਆਂ = 07
ਰੈਸਟ ਹਾਊਸ ਅਤੇ ਡਾਕ ਬੰਗਲੇ = 14
ਕੋਆਪਰੇਟਿਵ ਖੇਤੀ ਸੇਵਾ ਸੋਸਾਇਟੀਆਂ = 160
ਦੂਜੀਆਂ ਕੋਆਪਰੇਟਿਵ ਸੋਸਾਇਟੀਆਂ = 418
ਕੁੱਲ ਕੋਆਪਰੇਟਿਵ ਸੋਸਾਇਟੀਆਂ = 578
ਬੈਕਿੰਗ ਸੈਕਟਰ :    ਸਟੇਟ ਬੈਂਕ ਆਫ ਇੰਡੀਆ = 14
ਸਟੇਟ ਬੈਂਕ ਆਫ ਪਟਿਆਲਾ = 8
ਪੰਜਾਬ ਨੈਸ਼ਨਲ ਬੈਂਕ = 17
ਹੋਰ ਵਪਾਰਕ ਬੈਂਕ = 86
ਕੋਆਪਰੇਟਿਵ ਬੈਂਕ = 47
ਪ੍ਰਾਈਵੇਟ ਬੈਂਕ = 9
ਕੁੱਲ ਬੈਂਕ = 161
ਫੁਟਕਲ :    ਪੰਚਾਇਤਾਂ ਦੀ ਗਿਣਤੀ = 337
ਡਾਕਖਾਨਿਆਂ ਦੀ ਗਿਣਤੀ = 133
ਟੈਲੀਗ੍ਰਾਮ ਦਫਤਰਾਂ ਦੀ ਗਿਣਤੀ = 1
ਟੈਲੀਫੋਨ ਐਕਸਚੇਂਜ ਦੀ ਗਿਣਤੀ = 38
ਐਸ.ਟੀ.ਡੀ./ਪੀ.ਸੀ.ਓ.ਦੀ ਗਿਣਤੀ = 887
ਟੈਲੀਫੋਨ ਕੁਨੈਕਸ਼ਨਾਂ ਦੀ ਗਿਣਤੀ = 55262
ਸਟੇਡੀਅਮ ਦੀ ਗਿਣਤੀ = 11
ਖੇਤੀਬਾਡ਼ੀ ਖੇਤਰ :    ਸਿੰਚਾਈ ਵਾਲਾ ਖੇਤਰ = 196600 ਹੈਕਟੇਅਰ
ਨਿਰੋਲ ਖੇਤਰ = 99800 ਹੈਕਟੇਅਰ
ਜੰਗਲਾਤ ਅਧੀਨ ਖੇਤਰ = 20.00 ਸਕੇਅਰ ਕਿ:ਮੀ:
ਕੁੱਲ ਪ੍ਰਤੀਸ਼ਤ ਵਾਹੀਯੋਗ ਕੁੱਲ ਖੇਤਰ ਦਾ = 99.80 ਪ੍ਰਤੀਸ਼ਤ
ਪੇਂਡੂ ਜਲ ਸਪਲਾਈ :    ਇਸ ਜ਼ਿਲੇ੍ ਦੇ 322 ਪਿੰਡ ਜਲ ਸਪਲਾਈ ਸਕੀਮ ਦੇ ਅਧੀਨ ਆ ਚੁੱਕੇ ਹਨ ।