ਪਹਿਲਾ ਪੰਨਾ

ਆਈ.ਟੀ.ਅਤੇ ਐਨ.ਆਈ.ਸੀ.

See In English
ਮੁਢਲੀ ਜਾਣਕਾਰੀ
  
ਡੀ.ਆਈ.ਓ.ਦਾ ਨਾਮ :    ਸ਼੍ਰੀ ਜਨਕ ਰਾਜ, ਸਾਇੰਟਿਸਟ-ਈ, ਐਮ.ਐਸ.ਸੀ.(ਮੈਥਸ), ਪੀ. ਜੀ. ਡੀ. ਸੀ, ਏ.
ਪੂਰਾ ਪਤਾ
 

ਨੈਸ਼ਨਲ ਇਨਫ਼ਰਮੈਟਿਕਸ ਸੈਂਟਰ

ਜ਼ਿਲ੍ਹਾ ਕੰਪਿਊਟਰ ਸੈਂਟਰ,
ਸੰਚਾਰ ਅਤੇ ਸੂਚਨਾ ਤਕਨਾਲਜੀ ਮੰਤਰਾਲਾ,
ਰੂਮ ਨੰ:-7, ਗਰਾਂਊਡ ਫਲੌਰ, ਸਤਲੁਜ ਬਲਾਕ,
ਜ਼ਿਲ੍ਹਾ ਪ੍ਰਬੰਧਕੀ ਕੰਮਪਲੈਕਸ, ਮੋਗਾ
ਸੈਂਟਰ ਦੇ ਸਥਾਪਿਤ ਹੇਣ ਵਾਲਾ ਸਾਲ : 2001
ਐਨ.ਆਈ.ਸੀ. ਦਫਤਰ
ਐਨ.ਆਈ.ਸੀ. ਵਿਡੀਓ ਕੰਨਫਰੈਂਸਿੰਗ
ਜ਼ਿਲ੍ਹੇ ਵਿੱਚ ਕੰਪਿਊਟਰੀਕਰਨ

1. ਡੀ. ਐਮ. ਐਸ. (ਡਾਕ ਮੋਨਿਟਰਿੰਗ ਸਿਸਟਮ)

ਡੀ. ਐਮ. ਐਸ. ਦੀ ਸਕਰੀਨ
2. ਸੁਵਿਧਾ ਪ੍ਰੋਜੈਕਟ ਦਾ ਲਾਗੂ ਕੀਤਾ ਜਾਣਾ (ਇਕਹਰੀ ਵਰਤੋ ਖਿਡ਼ਕੀ ਅਤੇ ਅਰਜੀ ਦੇਣ ਵਾਲਿਆ ਲਈ ਹੈਲਪਲਾਈਨ) ਡਿਪਟੀ ਕਮਿਸ਼ਨਰ,ਮੋਗਾ ਦੇ ਦਫਤਰ ਵਿੱਚ ।
ਸੁਵਿਧਾ ਦੀ ਸਕਰੀਨ

3. ਐਸ. ਐਸ. ਆਈ. ਐਸ.

ਮੋਗਾ ਜ਼ਿਲ੍ਹੇ ਦੀਆਂ ਅਲੱਗ-ਅਲੱਗ ਕਿਸਮ ਦੀਆਂ ਸਕੀਮਾਂ ਜਿਵੇਂ ਓ.ਏ.ਪੀ.ਐਫ.ਏ.ਡਬਲਯੂ.ਡੀ.,ਐਫ.ਏ.ਡੀ.ਸੀ.,ਐਫ.ਏ.ਡੀ.ਪੀ.ਅਤੇ ਕਈ ਕਿਸਮ ਦੀਆਂ ਰਿਪੋਰਟਾਂ ਨੂੰ ਛਾਪਣਾ ਅਤੇ ਡਾਟਾ ਐਟਰੀ ਮਡਿਊਲ ਲਈ ਮੋਗਾ ਜ਼ਿਲ੍ਹੇ ਦੇ 58,000 ਪੈਨਸ਼ਨਰਾਂ ਦਾ ਰਿਕਾਰਡ ਪੂਰਾ ਕਰ ਦਿੱਤਾ ਗਿਆ ਹੈ।

4. ਡੀ. ਆਈ. ਐਸ. ਈ. (ਚੋਣਾਂ)

ਡੀ. ਆਈ. ਐਸ. ਈ. ਦੀ ਸਕਰੀਨ
 

5. ਕਾਨਫੋਨੈਟ :-

ਇਸ ਪ੍ਰੋਜੈਕਟ ਦਾ ਮੰਤਵ ਸੰਚਾਲਣ ਕੁਸ਼ਲਤਾ ਨੂੰ ਸੁਧਾਰਨਾ,ਤਾਲਮੇਲ ਰੱਖਣਾ,ਜਾਂਚਣਾ ਨਿਆਇਕ ਪ੍ਰਬੰਧ ਵਿੱਚ ਤੇਜੀ ਲਿਆਉਣਾ ਅਤੇ ਸੂਚਨਾ ਸੰਚਾਰ ਤਕਨੀਕ ਨੂੰ ਸਥਾਪਿਤ ਕਰਨਾ (ਇਸ ਦਾ ਬੁਨਿਆਦੀ ਢਾਂਚਾ ਕੰਨਜ਼ਿਊਮਰ ਰੀਡਰੈਸਲ ਫੋਰਮ,ਮੋਗਾ ਵਿਖੇ ਹੈ )
ਕਾਨਫੋਨੈਟ ਦੀ ਸਕਰੀਨ

6. ਵਾਹਨ (Vehicle Registration System)

ਵਾਹਨ ਦੀ ਸਕਰੀਨ

7. ਸਾਰਥੀ (Driving License Issuance System)

ਸਾਰਥੀ ਦੀ ਸਕਰੀਨ

8.ਐਗ ਮਾਰਕੈਟ ਨੂੰ ਲਾਗੂ ਕਰਨਾ :-

ਮਾਰਕੀਟ ਕਮੇਟੀਆ ਮੋਗਾ ਅਤੇ ਬਾਘਾ ਪੁਰਾਣਾ ਪ੍ਰੋਕਿਉਰਮੈਂਟ ਅਤੇ ਵੱਖੋ ਵੱਖਰੀਆਂ ਚੀਜ਼ਾਂ ਦੀਆ ਕੀਮਤਾਂ ਦੇ ਹਰ ਰੋਜ ਭੇਜੇ ਜਾਣ ਵਾਲੇ ਡਾਟੇ ਨੂੰ ਐਗ ਮਾਰਕਨੈਟ ਪ੍ਰੋਜੈਕਟ ਅਨੁਸਾਰ ਲਾਗੂ ਕਰ ਦਿੱਤਾ ਗਿਆ ਹੈ।

9. ਪ੍ਰਾਪਰਟੀ ਰਜਿਸਟਰੇਸ਼ਨ ਇਨਫਰਮੇਸ਼ਨ ਸਿਸਟਮ ਮੋਨੀਟਰਿੰਗ (ਪਰਿਜ਼ਮ)ਸੋਫਟਵੇਅਰ

ਇਹ ਸੋਫਟਵੇਅਰ ਐਨ.ਆਈ.ਸੀ.-ਪੰਜਾਬ ਸਟੇਟ ਯੂਨਿਟ,ਚੰਡੀਗਡ਼ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਮੋਗਾ ਜ਼ਿਲ੍ਹੇ ਦੀਆਂ ਸਾਰੀ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਸਫਲਤਾਪੂਰਵਕ ਢੰਗ ਨਾਲ ਚੱਲ ਰਿਹਾ ਹੈ। ਜਾਣ ਪਹਿਚਾਣ ਵਾਲੀ ਸਕੀਮ ਹੇਠਾਂ ਲਗਾਈ ਗਈ ਹੈ।
ਪਰਿਜ਼ਮ ਦੀ ਸਕਰੀਨ

10. ਡਿਸਨਿਕ ਕੋਆਪਰੇਸ਼ਨਾਂ : ਕੋਆਪਰੇਟਿਵ ਸੋਸਾਇਟੀਆਂ ਦੇ ਮੋਨੀਟਰਿੰਗ ਸਿਸਟਮ ਨੂੰ ਲਾਗੂ ਕਰਨਾ ।

ਕੋਆਪਰੇਟਿਵ ਸੋਸਾਇਟੀਆਂ ਲਈ ਤਿੰਨੇ ਹਿੱਸਿਆਂ-ਸਟੇਟਮੈਂਟ-1,ਸਟੇਟਮੈਂਟ-2 ਅਤੇ ਸਟੇਟਮੈਂਟ-3 ਦੀਆਂ ਸਾਲਾਨਾ ਅਲੱਗ-ਅਲੱਗ ਕਿਸਮ ਦੀਆਂ ਰਿਪੋਰਟਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ ।

11. ਜੀ.ਪੀ.ਐਫ.ਪੈਕੇਜ ਨੂੰ ਲਾਗੂ ਕਰਨਾ :-

ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀਆਂ ਦੇ ਜੀ.ਪੀ.ਐਫ.ਸ਼ਡਿਊਲ ਨੂੰ ਛਾਪਣ ਲਈ ਸੋਫਟਵੇਅਰ ਨੂੰ ਚਾਲੂ ਕਰ ਦਿੱਤਾ ਗਿਆ ਹੈ।