ਪਹਿਲਾ ਪੰਨਾ

ਵੇਖਣ ਯੋਗ ਸਥਾਨ

See In English
  1. ਮੋਗਾ ਜਿਲ੍ਹੇ ਨੂੰ ਮਾਣ ਹੈ ਕਿ ਇਥੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਸੁਤੰਤਰਤਾ ਸੰਗਰਾਮੀ ਪੈਦਾ ਹੋਏ । ਉਹਨਾ ਦਾ ਜੱਦੀ ਪਿੰਡ ਢੁੱਡੀਕੇ, ਜਿਲ੍ਹਾ ਮੋਗਾ ਵਿਚ ਪੈਂਦਾ ਹੈ ।

  2. ਇਸ ਵਿੱਚ ਧਾਰਮਿਕ ਅਤੇ ਇਤਿਹਾਸਿਕ ਗੁਰਦੁਆਰੇ ਜਿਵੇਂ ਦੀਨਾ ਸਾਹਿਬ, ਤਖਤੂਪੁਰਾ, ਲੋਪੋ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਸਥਿੱਤ ਹਨ ਜਦੋਂ ਕਿ ਡਰੋਲੀ ਭਾਈ ਅਤੇ ਚੰਦ ਨਵਾਂ, ਬਲਾਕ ਮੋਗਾ-2 ਵਿੱਚ ਸਥਿੱਤ ਹਨ ।

  3. ਗੀਤਾ ਭਵਨ ਜੋਕਿ ਇੱਕ ਮਹਾਨ ਮੰਦਰ ਹੈ, ਮੋਗਾ ਸ਼ਹਿਰ ਦੇ ਦੱਖਣ ਵਿੱਚ ਪੈਂਦਾ ਹੈ ।
  4. ਗੀਤਾ ਭਵਨ

  5. 'ਨੈਸਲੇ ਮੋਗਾ' ਇੱਕ ਅੰਤਰਰਾਸ਼ਟਰੀ ਪੱਧਰ ਦੀ ਫੈਕਟਰੀ ਹੈ । ਇਸ ਫੈਕਟਰੀ ਦਾ ਉੱਤਰੀ ਭਾਰਤ ਵਿੱਚ ਆਪਣਾ ਭੋਜਨ ਤਿਆਰ ਕਰਨ ਦਾ ਇੱਕ ਨਿਵੇਕਲਾ ਪਲਾਂਟ ਹੈ ।
  6. ਨੈਸਲੇ

  7. ਅਦਾਨੀ ਗਰੁੱਪ ਡਗਰੂ (ਅਨਾਜ ਭੰਡਾਰ)
  8. ਅਦਾਨੀ ਗਰੁੱਪ ਡਗਰੂ (ਅਨਾਜ ਭੰਡਾਰ)

  9. ਮੋਗਾ ਵਿੱਚ ਪਾਰਕ ਵੀ ਹਨ ਜਿਵੇਂ ਕਿ ਕਸ਼ਮੀਰੀ ਪਾਰਕ, ਨਹਿਰੂ ਪਾਰਕ ਅਤੇ ਸ਼ਹੀਦੀ ਪਾਰਕ ਦੇ ਨਾਮ ਨਾਲ ਜਾਣੇ ਜਾਂਦੇ ਹਨ, ਇਹ ਮੋਗਾ ਜ਼ਿਲ੍ਹੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ।
  10. ਸ਼ਹੀਦੀ ਪਾਰਕ