ਜ਼ਿਲ੍ਹੇ ਬਾਰੇ
  ਮੋਗਾ ਬਾਰੇ
  ਵੇਖਣ ਯੋਗ ਸਥਾਨ
  ਜ਼ਿਲ੍ਹੇ ਤੇ ਇੱਕ ਝਾਤ

ਜ਼ਿਲ੍ਹਾ ਪ੍ਰਬੰਧਕੀ
  ਡਿ. ਕਮਿਸ਼ਨਰ ਦੀ ਭੂਮਿਕਾ
  ਡਿ. ਕਮਿਸ਼ਨਰ ਦੀ ਟਿੱਪਣੀ
  ਪ੍ਰਬੰਧਕੀ ਢਾਂਚਾ
  ਵਿਧਾਨ ਸਭਾ ਚੋਣ ਨਤੀਜੇ
  ਸੂਚਨਾ ਦਾ ਅਧਿਕਾਰ
  ਆਈ.ਟੀ.ਅਤੇ ਐਨ.ਆਈ.ਸੀ.

ਆਨਲਾਇਨ ਸਰਵਿਸਜ
  ਸੁਵਿਧਾ ਸਟੇਟਸ
  ਡੀ. ਐਸ. ਐਮ ਐਸ.
  ਜਨਤਾ ਦੀ ਸਹੂਲਤ ਲਈ ਫਾਰਮ

ਮੋਗਾ ਜ਼ਿਲਾ ਪੰਜਾਬ ਦਾ 17 ਵਾਂ ਜਿਲ੍ਹਾ ਹੈ । ਜਿਹੜਾ ਕਿ ਪੰਜਾਬ ਦੇ ਨਕਸ਼ੇ ਉੱਤੇ 24 ਨਵੰਬਰ 1995 ਨੂੰ ਉਲੀਕਿਆ ਗਿਆ । ਇਸ ਤੋਂ ਪਹਿਲਾਂ ਮੋਗਾ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਹੁੰਦਾ ਸੀ । ਮੋਗਾ ਸ਼ਹਿਰ ਜੋ ਕਿ ਜ਼ਿਲ੍ਹੇ ਦਾ ਮੁਖ ਸਦਰ ਮੁਕਾਮ ਹੈ, ਫਿਰੋਜ਼ਪੁਰ – ਲੁਧਿਆਣਾ ਰੋਡ ਤੇ ਸਥਿਤ ਹੈ । ਧਰਮਕੋਟ ਬਲਾਕ ਦਾ ਇਲਾਕਾ ਜਿਸ ਵਿਚ 150 ਪਿੰਡ ਹਨ, ਨੂੰ ਮੋਗੇ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਨੰ. 2/36/98-ਆਰ ਈ.2(1) 6408 ਮਿਤੀ 05-11-1999 ਅਨੁਸਾਰ ਸ਼ਾਮਿਲ ਕੀਤਾ ਗਿਆ ਹੈ ।
See In English
ਜਿਲ੍ਹਾ ਪਬੰਧਕੀ ਕੰਪਲੈਕਸ


ਸੰਪਰਕ ਦਫਤਰ


ਫੋਟੋ ਗੈਲਰੀ


ਨਕਸ਼ਾਫੁਟਕਲ
  ਸਰਵਿਸ ਏਰੀਆ ਪਲਾਨ
  ਕੁਲੈਕਟਰ ਰੇਟ

ਪੰਜਾਬ ਦੇ ਹੋਰ ਜਿਲਿ੍ਆਂ ਦੀ ਵੈਬਸਾਈਟਾਂ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵੈਬਸਾਈਟਾਂ ਜਨਤਾ ਦੀ ਸਹੂਲਤ ਲਈ ਹੋਰ ਵੈਬਸਾਈਟਾਂ
ਲਾਗੂ ਨਹੀਂ |   ਲੁਕਾਅ ਕਥਨ |   ਰਾਖਵਾਂ ਹੱਕ