ਬੰਦ ਕਰੋ

ਰੂਪ ਰੇਖਾ

2011 ਦੀ ਮਰਦਮਸ਼ੁਮਾਰੀ ਦੇ ਸਥਾਈ ਆਬਾਦੀ ਦੇ ਅੰਕੜੇ ਦੇ ਅਨੁਸਾਰ.
ਸਿਰਲੇਖ ਵੇਰਵਾ ਸਿਰਲੇਖ ਮੁੱਲ
ਉਪ ਮੰਡਲ 04(ਮੋਗਾ , ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ)
ਤਹਿਸੀਲ 04(ਮੋਗਾ , ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ)
ਸਬ ਤਹਿਸੀਲ 04(ਅਜਿਤਵਾਲ, ਬੱਧਨੀ ਕਲਾਂ, ਸਮਾਲਸਰ,ਕੋਟ ਈਸੇ ਖਾਂ)
ਬਲਾਕ ਮੋਗਾ – I, ਮੋਗਾ – II,ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ
ਟਾਊਨ

06

  • ਮੋਗਾ(ਨਗਰ ਨਿਗਮ)
  • ਬਾਘਾਪੁਰਾਣਾ(ਨਗਰ ਕੌਂਸਲ)
  • ਧਰਮਕੋਟ (ਨਗਰ ਕੌਂਸਲ)
  • ਬੱਧਨੀ ਕਲਾਂ (ਨਗਰ ਪੰਚਾਇਤ)
  • ਨਿਹਾਲ ਸਿੰਘ ਵਾਲਾ (ਨਗਰ ਪੰਚਾਇਤ)
  • ਕੋਟ ਈਸੇ ਖਾਂ (ਨਗਰ ਪੰਚਾਇਤ)
ਪੰਚਾਇਤ 344
ਪਿੰਡ 322
ਆਬਾਦੀ ਵਾਲੇ ਪਿੰਡ 317
ਗੈਰ-ਆਬਾਦੀ ਵਾਲੇ ਪਿੰਡ 5
ਬਲਾਕ ਅਨੁਸਾਰ ਪਿੰਡ   
ਮੋਗਾ – I 46
ਮੋਗਾ – II 44
ਬਾਘਾਪੁਰਾਣਾ 47
ਨਿਹਾਲ ਸਿੰਘ ਵਾਲਾ 37
ਕੋਟ ਈਸੇ ਖਾਂ 148
ਖੇਤਰ ਅਤੇ ਜਨਸੰਖਿਆ (2011 ਦੀ ਮਰਦਮ ਸ਼ੁਮਾਰੀ ਦੇ ਅਨੁਸਾਰ)
ਸਿਰਲੇਖ ਵੇਰਵਾ ਸਿਰਲੇਖ ਮੁੱਲ
ਖੇਤਰ 2242 km2
ਕੁਲ ਆਬਾਦੀ 995746
ਮਰਦ 525920(53%)
ਔਰਤਾਂ 469826(47%)
ਕੁੱਲ ਬੱਚੇ (0-6 ਸਾਲ) 107336
ਮਰਦ ਬੱਚੇ (0-6 ਸਾਲ) 59694
ਔਰਤਾਂ (0-6 ਸਾਲ) 49642
ਪੇਂਡੂ ਅਬਾਦੀ 752869(76%)
ਸ਼ਹਿਰੀ ਆਬਾਦੀ 242877(24%)
ਕੁਲ ਲਿਟਰੇਟ ਵਿਅਕਤੀ 627889
ਮਰਦ ਪੜ੍ਹੇ 348549
ਔਰਤ ਪੜ੍ਹੇ 279340
ਅਨੁਸੂਚਿਤ ਜਾਤੀਆਂ ਦੀ ਆਬਾਦੀ 363417
ਲਿੰਗ ਅਨੁਪਾਤ 893 per 1000
ਅਬਾਦੀ ਘਣਤਾ 444 per sq.km.
ਹਸਪਤਾਲ ਅਤੇ ਡਿਸਪੈਂਸਰੀਆਂ
ਸਿਰਲੇਖ ਵੇਰਵਾ ਸਿਰਲੇਖ ਮੁੱਲ
ਸਿਵਲ ਹਸਪਤਾਲ 1
ਸੀ.ਐਚ.ਸੀ. 6
ਪੀ. ਐਚ .ਸੀ 2
ਮਿੰਨੀ ਪੀ. ਐਚ .ਸੀ 18
ਡਿਸਪੈਂਸਰੀ 51
ਸਬ ਸੈਂਟਰ 122
ਪੁਲਿਸ
ਸਿਰਲੇਖ ਵੇਰਵਾ ਸਿਰਲੇਖ ਮੁੱਲ
ਪੁਲਿਸ ਸਟੇਸ਼ਨ 16
ਸਕੂਲਾਂ, ਕਾਲਜ ਅਤੇ ਆਈ.ਟੀ.ਆਈ.
ਸਿਰਲੇਖ ਵੇਰਵਾ ਸਿਰਲੇਖ ਮੁੱਲ
ਸਰਕਾਰੀ ਪ੍ਰਾਇਮਰੀ ਸਕੂਲਾਂ 359
ਸਰਕਾਰੀ ਮਿਡਲ ਸਕੂਲ 72
ਸਰਕਾਰੀ ਹਾਈ ਸਕੂਲ 85
ਸਰਕਾਰੀ ਸੀਨੀਅਰ ਸੈਕ ਸਕੂਲਾਂ 82
ਪ੍ਰਾਈਵੇਟ ਸਕੂਲ 261
ਆਈ ਟੀ ਆਈ 9
ਪੌਲੀਟੈਕਨਿਕ 4
ਸਰਕਾਰੀ / ਪ੍ਰਾਈਵੇਟ ਕਾਲਜ 74