ਬੰਦ ਕਰੋ

ਡਿਪਟੀ ਕਮਿਸ਼ਨਰ ਪ੍ਰੋਫਾਈਲ

ਡੀ. ਸੀ. ਪ੍ਰੋਫਾਈਲ

ਸ੍ਰੀ ਸੰਦੀਪ ਹੰਸ, ਆਈ ਏ ਐੱਸ ਨੇ 03-10-2018. ਨੂੰ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ।

ਉਹ 2010 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ।

ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਮੁੱਖ ਪ੍ਰਸ਼ਾਸਕ, ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਤਾਇਨਾਤ ਸਨ।

ਫੋਨ ਨੰ. 01636234400 (ਦਫਤਰ), 01636225401 (ਰਿਹਾਇਸ਼)

ਈ ਮੇਲ ਆਈ ਡੀ. dc[dot]mog[at]punjabmail[dot]gov[dot]in