ਡਿਪਟੀ ਕਮਿਸ਼ਨਰ ਪ੍ਰੋਫਾਈਲ
ਸ਼੍ਰੀ ਸਾਗਰ ਸੇਤੀਆ, ਆਈ.ਏ.ਐਸ. ਨੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ।
ਫੋਨ ਨੰ. 01636234400 (ਦਫਤਰ), 01636225401 (ਰਿਹਾਇਸ਼)
ਈ ਮੇਲ ਆਈ ਡੀ. dc[dot]moga[at]punjab[dot]gov[dot]in
caption>ਡਿਪਟੀ ਕਮਿਸ਼ਨਰਾਂ ਦੀ ਸੂਚੀ
| ਲਡ਼ੀ ਨੰ | ਨਾਮ | ਕਦੋਂ ਤੋਂ | ਕਦੋਂ ਤੱਕ |
|---|---|---|---|
| 1 | ਸ਼੍ਰੀ ਫੁਲਵੰਤ ਸਿੰਘ ਸਿੱਧੂ ਆਈ.ਏ.ਐਸ, IAS | 05/12/1995 | 04/12/1996 |
| 2 | ਕੈਪਟਨ ਨਰਿੰਦਰ ਸਿੰਘ ਆਈ.ਏ.ਐਸ | 04/12/1996 | 18/02/1997 |
| 3 | ਸ਼੍ਰੀ ਆਰ ਵੈਂਕਟਰਮਨ,ਆਈ.ਏ.ਐਸ, IAS | 18/02/1997 | 28/04/1998 |
| 4 | ਸ਼੍ਰੀ ਕੇ ਐਸ ਕੰਗ,ਆਈ.ਏ.ਐਸ | 28/04/1998 | 03/06/1999 |
| 5 | ਸ਼੍ਰੀ ਕੇ ਬੀ ਐਸ ਸਿੱਧੂ,ਆਈ.ਏ.ਐਸ | 03/06/1999 | 04/03/2002 |
| 6 | ਸ਼੍ਰੀ ਜੀ ਰਮਨ ਕੁਮਾਰ, ਆਈ.ਏ.ਐਸ | 04/03/2002 | 25/07/2004 |
| 7 | ਸ਼੍ਰੀ ਮਨਦੀਪ ਸਿੰਘ, ਆਈ.ਏ.ਐਸ | 16/07/2004 | 06/04/2006 |
| 8 | ਸ਼੍ਰੀ ਵੀ ਕੇ ਮੀਨਾ, ਆਈ.ਏ.ਐਸ | 07/04/2006 | 09/10/2006 |
| 9 | ਡਾ: ਅਰਵਿੰਦਰ ਸਿੰਘ, ਆਈ.ਏ.ਐਸ | 09/10/2006 | 23/12/2006 |
| 10 | ਸ਼੍ਰੀ ਐਸ ਕੇ ਸ਼ਰਮਾ,ਆਈ.ਏ.ਐਸ | 23/12/2006 | 12/03/2007 |
| 11 | ਡਾ: ਅਰਵਿੰਦਰ ਸਿੰਘ, ਆਈ.ਏ.ਐਸ | 12/03/2007 | 06/11/2007 |
| 12 | ਸ਼੍ਰੀ ਸਤਵੰਤ ਸਿੰਘ, ਆਈ.ਏ.ਐਸ | 07/11/2007 | 11/08/2010 |
| 13 | ਡਾ: ਵਿਜ਼ੈ ਐਨ ਜ਼ਾਦੇ, ਆਈ.ਏ.ਐਸ | 11/08/2010 | 28/07/2011 |
| 14 | ਸ਼੍ਰੀ ਅਸ਼ੋਕ ਕੁਮਾਰ ਸਿੰਗਲਾ, ਆਈ.ਏ.ਐਸ | 28/07/2011 | 28/12/2011 |
| 15 | ਸ਼੍ਰੀ ਬੀ ਪੁਰੂਸ਼ੇਰਠਾ, ਆਈ.ਏ.ਐਸ | 28/12/2011 | 03/04/2012 |
| 16 | ਸ਼੍ਰੀ ਅਰਸ਼ਦੀਪ ਸਿੰਘ ਥਿੰਦ, ਆਈ.ਏ.ਐਸ | 03/04/2012 | 30/05/2014 |
| 17 | ਸ਼੍ਰੀ ਪਰਮਿੰਦਰ ਸਿੰਘ ਗਿੱਲ, ਆਈ.ਏ.ਐਸ | 02/06/2014 | 05/01/2016 |
| 18 | ਸ਼੍ਰੀ ਕੁਲਦੀਪ ਸਿੰਘ ਵੈਦ, ਆਈ.ਏ.ਐਸ | 03/02/2016 | 30/11/2016 |
| 19 | ਸ਼੍ਰੀ ਪਰਮਿੰਦਰ ਸਿੰਘ ਗਿੱਲ, ਆਈ.ਏ.ਐਸ | 09/12/2016 | 05/01/2017 |
| 20 | ਸ਼੍ਰੀ ਪ੍ਰਵੀਨ ਕੁਮਾਰ ਥਿੰਦ, ਆਈ.ਏ.ਐਸ | 06/01/2017 | 15/05/2017 |
| 21 | ਸ਼੍ਰੀ ਦਿਲਰਾਜ਼ ਸਿੰਘ, ਆਈ.ਏ.ਐਸ | 16/05/2017 | 29/08/2018 |
| 22 | ਸ਼੍ਰੀ ਦਲਵਿੰਦਰਪਾਲ ਸਿੰਘ ਖੜਬੰਦਾ,ਆਈ.ਏ.ਐਸ | 29/08/2018 | 02/10/2018 |
| 23 | ਸ਼੍ਰੀ ਸੰਦੀਪ ਹਾਂਸ, ਆਈ.ਏ.ਐਸ | 03/10/2018 | 05/10/2021 |
| 24 | ਡਾ: ਹਰੀਸ਼ ਨਈਅਰ, ਆਈ.ਏ.ਐਸ | 05/10/2021 | 01/04/2022 |
| 25 | ਸ਼੍ਰੀ ਕੁਲਵੰਤ ਸਿੰਘ,ਆਈ.ਏ.ਐਸ | 03/04/2022 | 16/08/2024 |
| 26 | ਸ਼੍ਰੀ ਵਿਸ਼ੇਸ਼ ਸਾਰੰਗਾਲ, ਆਈ.ਏ.ਐਸ | 17/08/2024 | 27/02/2025 |
| 27 | ਸ਼੍ਰੀ ਸਾਗਰ ਸੇਤੀਆ,ਆਈ.ਏ.ਐਸ | 28/02/2025 | — |