ਬੰਦ ਕਰੋ

ਖਰੜਾ ਵੋਟਰ ਸੂਚੀ 2026 ਦੇ ਸਬੰਧ ਵਿੱਚ

ਵੈੱਬਸਾਈਟ ਲਿੰਕ
ਵੇਰਵਾ ਵੈੱਬਸਾਈਟ ਲਿੰਕ
ਡਰਾਫਟ ਰੋਲ (ਮੁੱਢਲੀ ਸੂਚੀ) ਵਿੱਚ ਆਪਣਾ ਨਾਮ ਦੇਖਣ ਲਈ ਇੱਥੇ ਕਲਿੱਕ ਕਰੋ ਵੈੱਬਸਾਈਟ ਲਈ ਇੱਥੇ ਕਲਿੱਕ ਕਰੋ

ਹੇਠਾਂ ਦਿੱਤੇ ਕਦਮਾਂ/ਪ੍ਰਕਿਰਿਆ ਦੀ ਪਾਲਣਾ ਕਰੋ:

ਕਦਮ 1:- ਖਰੜਾ ਵੋਟਰ ਸੂਚੀ 2026 ਦੇ ਪ੍ਰਕਾਸ਼ਨ ਤੋਂ ਬਾਅਦ, ਬਿਨਾਂ ਫੋਟੋ ਵਾਲੀ ਭਾਗ-ਵਾਰ ਵੋਟਰ ਸੂਚੀ (PDF) CEO ਪੰਜਾਬ ਦੀ ਵੈੱਬਸਾਈਟ ਰਾਹੀਂ ਉਪਲਬਧ ਕਰਵਾਈ ਜਾਵੇਗੀ।

ਕਦਮ 2:- ‘ਖਰੜਾ ਵੋਟਰ ਸੂਚੀ 2026’ (Draft Electoral Roll 2026) ਲਿੰਕ ‘ਤੇ ਕਲਿੱਕ ਕਰਨ ‘ਤੇ, ਉਪਭੋਗਤਾ ਨੂੰ ECI ਦੀ ਵੈੱਬਸਾਈਟ ‘ਤੇ ਭੇਜ ਦਿੱਤਾ ਜਾਵੇਗਾ।

ਕਦਮ 3:- ਇਸ ਤੋਂ ਬਾਅਦ ਉਪਭੋਗਤਾ ਸਬੰਧਤ ਵਿਧਾਨ ਸਭਾ ਹਲਕੇ/ਭਾਗ ਦੀ ਚੋਣ ਕਰ ਸਕਦਾ ਹੈ ਅਤੇ ਬਿਨਾਂ ਫੋਟੋ ਵਾਲੀ ਭਾਗ-ਵਾਰ ਵੋਟਰ ਸੂਚੀ (PDF) ਡਾਊਨਲੋਡ ਕਰ ਸਕਦਾ ਹੈ।

ਕਦਮ 4: ਕੋਈ ਵੀ ਉਨ੍ਹਾਂ ਵੋਟਰਾਂ ਦੀ ਸੂਚੀ ਦੇਖ ਸਕਦਾ ਹੈ ਜਿਨ੍ਹਾਂ ਦੇ ਨਾਮ ਖਰੜਾ ਸੂਚੀ (Draft Roll) ਵਿੱਚ ਸ਼ਾਮਲ ਨਹੀਂ ਹਨ; ਇਸ ਲਈ ‘ਪੋਲਿੰਗ ਸਟੇਸ਼ਨ-ਵਾਰ ASDD ਸੂਚੀ ਡਾਊਨਲੋਡ ਕਰੋ’ ਵਿਕਲਪ ਦੀ ਵਰਤੋਂ ਕੀਤੀ ਜਾ ਸਕਦੀ ਹੈ।