ਰੂਪ ਰੇਖਾ
| ਸਿਰਲੇਖ ਵੇਰਵਾ | ਸਿਰਲੇਖ ਮੁੱਲ |
|---|---|
| ਉਪ ਮੰਡਲ | 04(ਮੋਗਾ , ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ) |
| ਤਹਿਸੀਲ | 04(ਮੋਗਾ , ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ) |
| ਸਬ ਤਹਿਸੀਲ | 04(ਅਜਿਤਵਾਲ, ਬੱਧਨੀ ਕਲਾਂ, ਸਮਾਲਸਰ,ਕੋਟ ਈਸੇ ਖਾਂ) |
| ਬਲਾਕ | ਮੋਗਾ – I, ਮੋਗਾ – II,ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ |
| ਟਾਊਨ |
06
|
| ਪੰਚਾਇਤ | 344 |
| ਪਿੰਡ | 322 |
| ਆਬਾਦੀ ਵਾਲੇ ਪਿੰਡ | 317 |
| ਗੈਰ-ਆਬਾਦੀ ਵਾਲੇ ਪਿੰਡ | 5 |
| ਬਲਾਕ ਅਨੁਸਾਰ ਪਿੰਡ | |
| ਮੋਗਾ – I | 46 |
| ਮੋਗਾ – II | 44 |
| ਬਾਘਾਪੁਰਾਣਾ | 47 |
| ਨਿਹਾਲ ਸਿੰਘ ਵਾਲਾ | 37 |
| ਕੋਟ ਈਸੇ ਖਾਂ | 148 |
| ਸਿਰਲੇਖ ਵੇਰਵਾ | ਸਿਰਲੇਖ ਮੁੱਲ |
|---|---|
| ਖੇਤਰ | 2242 km2 |
| ਕੁਲ ਆਬਾਦੀ | 995746 |
| ਮਰਦ | 525920(53%) |
| ਔਰਤਾਂ | 469826(47%) |
| ਕੁੱਲ ਬੱਚੇ (0-6 ਸਾਲ) | 107336 |
| ਮਰਦ ਬੱਚੇ (0-6 ਸਾਲ) | 59694 |
| ਔਰਤਾਂ (0-6 ਸਾਲ) | 49642 |
| ਪੇਂਡੂ ਅਬਾਦੀ | 752869(76%) |
| ਸ਼ਹਿਰੀ ਆਬਾਦੀ | 242877(24%) |
| ਕੁਲ ਲਿਟਰੇਟ ਵਿਅਕਤੀ | 627889 |
| ਮਰਦ ਪੜ੍ਹੇ | 348549 |
| ਔਰਤ ਪੜ੍ਹੇ | 279340 |
| ਅਨੁਸੂਚਿਤ ਜਾਤੀਆਂ ਦੀ ਆਬਾਦੀ | 363417 |
| ਲਿੰਗ ਅਨੁਪਾਤ | 893 per 1000 |
| ਅਬਾਦੀ ਘਣਤਾ | 444 per sq.km. |
| ਸਿਰਲੇਖ ਵੇਰਵਾ | ਸਿਰਲੇਖ ਮੁੱਲ |
|---|---|
| ਸਿਵਲ ਹਸਪਤਾਲ | 1 |
| ਸੀ.ਐਚ.ਸੀ. | 6 |
| ਪੀ. ਐਚ .ਸੀ | 2 |
| ਮਿੰਨੀ ਪੀ. ਐਚ .ਸੀ | 18 |
| ਡਿਸਪੈਂਸਰੀ | 51 |
| ਸਬ ਸੈਂਟਰ | 122 |
| ਸਿਰਲੇਖ ਵੇਰਵਾ | ਸਿਰਲੇਖ ਮੁੱਲ |
|---|---|
| ਪੁਲਿਸ ਸਟੇਸ਼ਨ | 16 |
| ਸਿਰਲੇਖ ਵੇਰਵਾ | ਸਿਰਲੇਖ ਮੁੱਲ |
|---|---|
| ਸਰਕਾਰੀ ਪ੍ਰਾਇਮਰੀ ਸਕੂਲਾਂ | 359 |
| ਸਰਕਾਰੀ ਮਿਡਲ ਸਕੂਲ | 72 |
| ਸਰਕਾਰੀ ਹਾਈ ਸਕੂਲ | 85 |
| ਸਰਕਾਰੀ ਸੀਨੀਅਰ ਸੈਕ ਸਕੂਲਾਂ | 82 |
| ਪ੍ਰਾਈਵੇਟ ਸਕੂਲ | 261 |
| ਆਈ ਟੀ ਆਈ | 9 |
| ਪੌਲੀਟੈਕਨਿਕ | 4 |
| ਸਰਕਾਰੀ / ਪ੍ਰਾਈਵੇਟ ਕਾਲਜ | 74 |