ਟੈਂਡਰ
ਅਤੀਤ ਨੂੰ ਫਿਲਟਰ ਕਰੋ ਟੈਂਡਰ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਸਫਾਈ ਅਤੇ ਪਾਰਕਿੰਗ ਲਈ ਟੈਂਡਰ ਨੋਟਿਸ | ਸਫਾਈ ਅਤੇ ਪਾਰਕਿੰਗ ਲਈ ਟੈਂਡਰ ਨੋਟਿਸ ਅਤੇ ਸ਼ਰਤਾਂ |
06/04/2026 | 17/04/2026 | ਦੇਖੋ (1 MB) |
| ਆਊਟਸੋਰਸ ਏਜੰਸੀ ਲਈ ਟੈਂਡਰ ਨੋਟਿਸ | ਆਊਟਸੋਰਸ ਏਜੰਸੀ ਵਜੋਂ ਨਿਯੁਕਤ ਕੀਤੇ ਜਾਣ ਵਾਲੇ ਸੀਲਬੰਦ ਲਿਫ਼ਾਫ਼ਿਆਂ ਵਿੱਚ ਤਕਨੀਕੀ ਅਤੇ ਵਿੱਤੀ ਬੋਲੀਆਂ ਜਮ੍ਹਾਂ ਕਰਵਾਉਣ ਸੰਬੰਧੀ |
31/03/2026 | 11/04/2026 | ਦੇਖੋ (315 KB) |
| ਲੇਬਰ ਵਰਕ,ਅਨਾਜ ਅਤੇ ਸਟਾਕ ਲੇਖ ਲਈ ਟੈਂਡਰ ਨੋਟਿਸ | ਪੰਜਾਬ ਫੂਡਗ੍ਰੇਨਜ਼ ਲੇਬਰ ਕਾਰਟੇਜ ਐਂਡ ਪਾਲਿਸੀ-2025 ਅਧੀਨ ਸੀਏਪੀ ਪਲਿੰਥ ਕਲੱਸਟਰਾਂ ਵਿੱਚ ਲੇਬਰ ਵਰਕ ਅਨਾਜ ਅਤੇ ਸਟਾਕ ਆਰਟੀਕਲ ਆਦਿ |
03/04/2026 | 07/04/2026 | ਦੇਖੋ (66 KB) |
| ਕੋਟੇਸ਼ਨ ਨੋਟਿਸ | ਆਂਗਣਵਾੜੀ ਵਰਕਰਾਂ ਲਈ ਪੋਸ਼ਣ ਵੀ ਪੜਾਈ ਵੀ ਸਕੀਮ ਦੀ ਸਿਖਲਾਈ ਬਾਰੇ |
08/01/2026 | 12/01/2026 | ਦੇਖੋ (827 KB) |
| ਸੀਡ ਗਰੇਡਰ ਅਤੇ ਅਨਾਜ ਸਟੋਰੇਜ ਸਾਈਲੋ ਲਈ ਟੈਂਡਰ ਨੋਟਿਸ | ਸੀਡ ਗਰੇਡਰ ਅਤੇ ਅਨਾਜ ਸਟੋਰੇਜ ਸਾਈਲੋ ਲਈ ਟੈਂਡਰ ਨੋਟਿਸ ਨਿਯਮਾਂ ਅਤੇ ਸ਼ਰਤਾਂ ਨਾਲ ਔਨਲਾਈਨ ਫਾਰਮ ਲਈ ਕਲਿੱਕ ਕਰੋ → https://form.jotform.com/251381661239054 |
08/05/2025 | 21/05/2025 | ਦੇਖੋ (2 MB) |
| ਜਨਰੇਟਰ / ਲਿਫਟ ਆਪਰੇਟਰ ਲਈ ਟੈਂਡਰ | ਜਨਰੇਟਰ / ਲਿਫਟ ਆਪਰੇਟਰ ਲਈ ਟੈਂਡਰ / ਨੋਟਿਸ
|
16/04/2025 | 22/04/2025 | ਦੇਖੋ (298 KB) |
| ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਮੋਗਾ ਵਿੱਚ ਜਨਰੇਟਰ ਸੈੱਟ ਏਐਮਸੀ ਸੰਬੰਧੀ ਟੈਂਡਰ ਨੋਟਿਸ | ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਮੋਗਾ ਵਿੱਚ ਜਨਰੇਟਰ ਸੈੱਟ ਏਐਮਸੀ ਸੰਬੰਧੀ ਟੈਂਡਰ ਨੋਟਿਸ/ਨਿਯਮ ਅਤੇ ਨਿਯਮ |
25/03/2025 | 15/04/2025 | ਦੇਖੋ (3 MB) |
| ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਲਈ ਹਾਇਰ ਕੀਤੀ ਜਾਣ ਵਾਲੀ ਗੱਡੀ ਬਾਬਤ ਟੈਂਡਰ | ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਲਈ ਹਾਇਰ ਕੀਤੀ ਜਾਣ ਵਾਲੀ ਗੱਡੀ ਬਾਬਤ ਟੈਂਡਰ
|
26/03/2025 | 11/04/2025 | ਦੇਖੋ (2 MB) |
| ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਮੋਗਾ ਵਿੱਚ ਕੰਟੀਨ ਅਤੇ ਪਾਰਕਿੰਗ ਸੰਬੰਧੀ ਟੈਂਡਰ ਨੋਟਿਸ | ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਮੋਗਾ ਵਿੱਚ ਕੰਟੀਨ ਅਤੇ ਪਾਰਕਿੰਗ ਸੰਬੰਧੀ ਟੈਂਡਰ ਨੋਟਿਸ ਸਾਲ 2025-26 ਲਈ |
25/03/2025 | 28/03/2025 | ਦੇਖੋ (1,005 KB) |
| ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਮੋਗਾ ਵਿੱਚ ਹਾਊਸਕੀਪਿੰਗ, ਲੈਂਡਸਕੇਪਿੰਗ ਅਤੇ ਜਨਰੇਟਰ ਆਪਰੇਟਰ ਸੰਬੰਧੀ ਟੈਂਡਰ ਨੋਟਿਸ | ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਮੋਗਾ ਵਿੱਚ ਹਾਊਸਕੀਪਿੰਗ, ਲੈਂਡਸਕੇਪਿੰਗ ਅਤੇ ਜਨਰੇਟਰ ਆਪਰੇਟਰ ਸੰਬੰਧੀ ਟੈਂਡਰ ਨੋਟਿਸ/ਨਿਯਮ ਅਤੇ ਨਿਯਮ
|
14/03/2025 | 27/03/2025 | ਦੇਖੋ (6 MB) |